Podchaser Logo
Home
Prof. Mohan Singh's Basant | Recital by Miraj Chauhan | Dil-E-Nadaan Poetry Studio

Prof. Mohan Singh's Basant | Recital by Miraj Chauhan | Dil-E-Nadaan Poetry Studio

Released Friday, 23rd October 2020
Good episode? Give it some love!
Prof. Mohan Singh's Basant | Recital by Miraj Chauhan | Dil-E-Nadaan Poetry Studio

Prof. Mohan Singh's Basant | Recital by Miraj Chauhan | Dil-E-Nadaan Poetry Studio

Prof. Mohan Singh's Basant | Recital by Miraj Chauhan | Dil-E-Nadaan Poetry Studio

Prof. Mohan Singh's Basant | Recital by Miraj Chauhan | Dil-E-Nadaan Poetry Studio

Friday, 23rd October 2020
Good episode? Give it some love!
Rate Episode

Basant - A tale of Emotions! Listen to the full track, tears will surely well up in your eyes. 😢 ❤

ਬਸੰਤ ਹੁਸਨ ਦੀ ਰੁੱਤ ਹੈ! ਸਾਲ ਭਰ ਦੀਆਂ ਰੁੱਤਾਂ ਚੋਂ ਸੱਭ ਤੋਂ ਜੁਆਨ ਰੁੱਤ! ਅੰਗਰੇਜ਼ੀ ਕਵੀ ਕੀਟਸ ਆਖ਼ਦੈ 'ਧਰਤੀ ਦਾ ਸੰਗੀਤ ਕਦੇ ਨਹੀਂ ਮੁੱਕਦਾ', ਉਸਨੂੰ ਪੱਤਝੜਾਂ ਦੀ ਖੂਬਸੂਰਤੀ ਨਜ਼ਰ ਆਉਂਦੀ ਹੈ। ਪਾਤਰ ਝੜੇ ਪੱਤਿਆਂ ਨੂੰ 'ਪੱਤਝੜਾਂ ਦੀ ਪਾਜ਼ੇਬ' ਅਲਾਉਂਦਾ ਹੈ। ਮੋਹਨ ਸਿੰਘ ਵਿਚਲਾ ਕਵੀ ਮਰ ਗਈ ਪਤਨੀ ਬਸੰਤ ਕੌਰ ਨੂੰ ਬਸੰਤ ਰੁੱਤ ਵਿਚੋਂ ਵੇਖਦਾ ਹੈ ਤੇ ਜਦੋਂ ਉਸਨੂੰ ਬਸੰਤ ਕੌਰ ਵਿਖਦੀ ਹੈ ਤਾਂ ਉਹ ਰੁੱਤ ਵਾਂਗ ਕਾਇਨਾਤ ਵਿਚ ਫੈਲੀ ਨਜ਼ਰ ਆਉਂਦੀ ਹੈ। ਉਸਨੂੰ ਬਸੰਤ ਆਖਦੀ ਹੈ, "ਮੋਹਨ ! ਕਿੰਜ ਬਣਦਾ ਤੂੰ ਸ਼ਾਇਰਜੇ ਕਰ ਮੈਂ ਨਾ ਮਰਦੀ ।"ਪਰ ਬਾਅਦ ਦੀ ਕਵਿਤਾ ਵਿਚ ਬਸੰਤ ਕੌਰ ਤੇ ਰੁੱਤ ਇੰਜ ਰਲ ਗਏ ਹਨ ਕਿ ਸਮਝ ਨਹੀਂ ਆਉਂਦਾ ਕਵੀ ਨੂੰ ਕਿਸਦਾ ਹੇਰਵਾ ਹੈ, ਤੇ ਮੋਹਨ ਕਵੀ ਕੌਣ ਹੈ! ਸਭ ਘੁਲ਼ ਗਿਆ ਹੈ! ਮੋਹਨ ਕਵੀ, ਮੋਹਨ ਮੁਰਾਰੀ, ਬਸੰਤ ਰੁੱਤ ਤੇ ਬਸੰਤ ਕੌਰ..! ਇਹੀ ਜਾਦੂ ਹੈ ! ਇਹੀ ਕਵਿਤਾ ਹੈ।

ਮਿਰਜ਼ਾ ਚੌਹਾਨ ਲਗਾਤਾਰ ਕਵੀ ਅਤੇ ਕਵਿਤਾਵਾਂ ਨੂੰ ਆਪਣੀ ਆਵਾਜ਼ ਅੰਦਰ ਢਾਲ ਰਿਹਾ ਹੈ.. ਬਸੰਤ ਕਵਿਤਾ ਯੂ ਟਿਊਬ ਦੇ ਮਾਧਿਅਮ ਰਾਹੀਂ ਪਹਿਲੀ ਵਾਰ ਸਰੋਤਿਆਂ ਦੇ ਰੂਬਰੂ ਹੈ।

बसंत ऋतु सौंदर्य की ऋतु है!वर्ष भर की ऋतुओ में से सबसे जवान ऋतु !अंग्रेजी कवि कीटस कहते हैं 'धरती का संगीत कभी नहीं समाप्त होता', उसको पतझड़ की सुंदरता नजर आती है । पातर झड़े हुए पत्तों को 'पतझड़ की पायल' कहता है। मोहन सिंह के अंदर का कवि मरी हुई पत्नी बसंत कौर को बसंत ऋतु में से देखता है और जब उसको बसंत कौर दिखाई देती है तो वह ऋतु की तरह सृष्टि में फैली नजर आती है। उसको बसंत कहती है ,"मोहन!कैसे बनता तू शायरयदि मैं ना मरती।"पर बाद की कविता में बसंत कौर और ऋतु इस तरह मिल गए हैं कि समझ नहीं आता कि कवि को किसका ,और मोहन कवि कौन है !सब घुल मिल गया है !मोहन कवि ,मोहन मुरारी, बसंत ऋतु और बसंत कौर ....! यही जादू है !यही कविता है।मिर्जा चौहान लगातार कवि और कविताओं को अपनी आवाज में बदल रहा है । बसंत कविता यूट्यूब के माध्यम से पहली बार श्रोताओं के समक्ष है।

#ProfMohanSingh #Basant #DilENadaanPoetryStudio

Show More
Rate

Join Podchaser to...

  • Rate podcasts and episodes
  • Follow podcasts and creators
  • Create podcast and episode lists
  • & much more

Episode Tags

Do you host or manage this podcast?
Claim and edit this page to your liking.
,

Unlock more with Podchaser Pro

  • Audience Insights
  • Contact Information
  • Demographics
  • Charts
  • Sponsor History
  • and More!
Pro Features