Podchaser Logo
Home
ਇਜ਼ਹਾਰ ਏ ਮੁਹੱਬਤ(Izhar e mahobaat)-Bachit Kaur

ਇਜ਼ਹਾਰ ਏ ਮੁਹੱਬਤ(Izhar e mahobaat)-Bachit Kaur

Released Monday, 14th September 2020
Good episode? Give it some love!
ਇਜ਼ਹਾਰ ਏ ਮੁਹੱਬਤ(Izhar e mahobaat)-Bachit Kaur

ਇਜ਼ਹਾਰ ਏ ਮੁਹੱਬਤ(Izhar e mahobaat)-Bachit Kaur

ਇਜ਼ਹਾਰ ਏ ਮੁਹੱਬਤ(Izhar e mahobaat)-Bachit Kaur

ਇਜ਼ਹਾਰ ਏ ਮੁਹੱਬਤ(Izhar e mahobaat)-Bachit Kaur

Monday, 14th September 2020
Good episode? Give it some love!
Rate Episode

"ਅੱਖਰਾਂ ਨਾਲ ਉਲੀਕੇ ਵਾਕ ਜਦੋ ਹੱਦ ਤੋ ਜਿਆਦਾਂ ਭਾਵੁਕ ਹੋ ਕਿ ਪ੍ਰਗਟ ਹੋਣ ਤਾ ਜੁਬਾਨ ਦੀ ਚੁੱਪ ਗਹਿਰੀ ਹੋ ਜਾਂਦੀ"
"when sentences in the letters are too emotional to appear then Silence of the tongue becomes deepens "

Show More
Rate

From The Podcast

ਸਾਹਾ ਦਾ ਸਫ਼ਰ (Saha da saffar)

ਪੰਜਾਬੀ ਮਾਂ ਬੋਲੀ ਨਾਲ ਦੁਰਵਿਵਹਾਰ ਕਰਨ ਦਾ ਸੰਤਾਪ ਅਸੀ ਕਈ ਸਾਲਾਂ ਤੋ ਹਡਾਂ ਰਹੇ ਹਾਂ ਅੱਜ ਅਸੀ ਸ਼ਾਬਦਿਕ ਤੌਰ ਤੇ ਆਜ਼ਾਦ ਹੋ ਚੁੱਕੇ ਹਾਂ ਪਰ ਸਾਡੀ ਮਾਨਸਿਕਤਾ ਤੇ ਸਾਡੀ ਪੰਜਾਬੀ ਅੱਜ ਵੀ ਇਸ ਸੰਤਾਪ ਨੂੰ ਹਡਾਂ ਰਹੀ ਹੈ।ਅੱਜ ਪੰਜਾਬੀ ਵਿੱਚ ਅੰਗਰੇਜ਼ੀ ਨੂੰ ਵੱਧ ਤਰਜੀਹ ਦਿਤੀ ਜਾ ਰਹੀ ਹੈ ਅਤੇ ਪੰਜਾਬੀ ਨੂੰ ਰਕਾਣ ਹੋਣ ਦਾ ਖ਼ਿਤਾਬ ਸਿਰਫ਼ ਗੀਤਾ ਤੱਕ ਹੀ ਸੀਮਤ ਰਹਿ ਗਿਆ। ਅੱਜ ਸਾਡੀ ਨਿੱਕੀ ਜਿਹੀ ਕੋਸ਼ਿਸ਼ ਹੈ ਕਿ ਅਸੀ ਆਪਣੇ ਮਹਾਨ ਰਚਨਾਕਾਰਾ ਦੀਆਂ ਅਮੁੱਲੀਆਂ ਰਚਨਾਵਾਂ ਜੋਂ ਕਿ ਕਿਸੇ ਲਾਈਬ੍ਰੇਰੀ ਵਿੱਚ ਮਿੱਟੀ ਦੀ ਧੂਲ ਥੱਲੇ ਦੱਬੀਆਂ ਹੀ ਰਹਿ ਗਈਆਂ ਉਹਨਾਂ ਉੱਪਰੋ ਮਿੱਟੀ ਝਾੜ ਕੇ ਉਹਨਾਂ ਦੀਆਂ ਰਚਨਾਵਾਂ ,ਭਾਵਨਾਵਾਂ, ਦੁੱਖਾਂ ਅਤੇ ਖੁਸੀਆਂ ਦੇ ਵਲਵਲਿਆਂ ਨੂੰ ਸਾਡੀ ਯੁਵਾ ਪੀੜ੍ਹੀ ਤੱਕ ਪਹੁੰਚਾਉਣਾ ਹੈ ਤਾਂ ਜੋ ਭਵਿੱਖ ਲਈ ਆਪਣੀ ਮਾਂ ਬੋਲੀ ਤੇ ਆਪਣੀਆਂ ਸੱਭਿਆਚਾਰਕ ਰਚਨਾਵਾਂ ਨੂੰ ਸਾਭ ਸਕੀਏ | ਅਜੋਕਾ ਸਮਾਂ ਸਭ ਦਾ ਹੀ ਰੁਝੇਵਿਆਂ ਭਰਿਆਂ ਹੈ ਉਮੀਦ ਹੈ ਕਿ ਇਹਨਾਂ ਰੁਝੇਵਿਆਂ ਭਰੇ ਜੀਵਨ ਵਿੱਚੋ ਤੁਸੀ ਆਪਣਾ ਕੁੱਝ ਸਮਾਂ ਉਹਨਾਂ ਮਹਾਨ ਲੇਖਕਾਂ ਨੂੰ ਜਰੂਰ ਦੇਵੋਗੇ ਤਾਂ ਜੋ ਅਸੀ ਇਸ ਉਪਰਾਲੇ ਸਦਕਾਂ ਤੁਹਾਡੇ ਮਨ ਦੀਆਂ ਤੰਦਾਂ ਨੂੰ ਛੋਹ ਸਕੀਏ। (ਵੱਲੋ:ਅਮਨ ਅਤੇ ਕੁੱਲਤਾਰ ਸਿੰਘ)(ਦਿਨ: ਹਰ ਅੱਤਵਾਰ)We have been suffering from the pain of abusing Punjabi mother tongue for many years. Today, we are free but our psyche and our Punjabi are still suffering from this pain. Today, English is being given more priority as compared to Punjabi. the title of being a member of Punjabi is limited to a song only. A small effort to pass on the invaluable works of our great Punjabi literature. Let's shaking on the dust from the library's books and explore the great creations of literature's feelings, sorrows, and joys. So, in the future, we can learn our mother tongue and our cultural creations. Today's scenario, Everyone has a busy schedule. Hopefully, out of these busy lives, you will give some of your time to those great writers so that we can touch the strings of your mind through this initiative. (From Aman and Kultar Singh) (on every Sunday)

Join Podchaser to...

  • Rate podcasts and episodes
  • Follow podcasts and creators
  • Create podcast and episode lists
  • & much more

Episode Tags

Do you host or manage this podcast?
Claim and edit this page to your liking.
,

Unlock more with Podchaser Pro

  • Audience Insights
  • Contact Information
  • Demographics
  • Charts
  • Sponsor History
  • and More!
Pro Features