Podchaser Logo
Home
Poetry with Gav

Gav

Poetry with Gav

Good podcast? Give it some love!
Poetry with Gav

Gav

Poetry with Gav

Episodes
Poetry with Gav

Gav

Poetry with Gav

Good podcast? Give it some love!
Rate Podcast

Episodes of Poetry

Mark All
Search Episodes...
Sach Ajj Main Boln LaggaBhet Dilan Da Kholn LaggaJinda La Jo Dab C RakhiyanPartan O Farolan Lagga…Dassu Aaj Main Chor Ki HundeSher, Gidarh, Te Mor Ki HundeKon Dhokhe, Te Mauke DindaKon Aaukhe, Kon Saukhe DindaAaj Naaran Di Maar Bdi AeNaal Bande
ਬੜੀਆਂ ਕੀਤੀਆਂ ਗੱਲਾਂ ਦਿਲ ਦੀਆਂ,ਚੱਲ ਅੱਜ ਰੂਪ ਦੀ ਕਰਦੇ ਹਾਂਜਿਸਨੂੰ ਦੇਖ ਕੇ ਦਿਲ ਨੇ ਮਿਲਦੇ,ਉਸ ਸਰੂਪ ਦੀ ਕਰਦੇ ਹਾਂ ਓਦਾਂ ਕਹਿੰਦੇ ਦਿਲ ਦਾ ਮੁੱਲ,ਇਹ ਚਿਹਰੇ ਤਾਂ ਠੱਗਦੇ ਨੇਪਰ ਚਿਹਰੇ ਹੀ ਤਾਂ ਪਹਿਲਾ,ਦਿਲ ਨੂੰ ਸੋਹਣੇ ਲੱਗਦੇ ਨੇ ਫਿਰ ਦਿਲ ਕਿਵੇਂ ਹੋਇਆ ਚੰਗਾ,ਅਤੇ ਚਿਹਰੇ ਕਿਵੇਂ ਮਾੜੇ ਨੇ ?ਚਿਹਰੇ ਦ
ਕੀ ਪੁੱਛਦਿਉ ਹਾਲ ਫ਼ਕੀਰਾਂ ਦਾਸਾਡਾ ਪਾਟੀਆਂ ਗੰਡੀਆ ਲੀਰਾਂ ਦਾਸਾਡਾ ਉੱਚੀਆਂ ਸੋਚਾਂ ਵਾਲਿਆਂ ਦਾਸਾਡਾ ਨੀਵੀਆਂ ਖਾਲੀ ਜ਼ਮੀਰਾਂ ਦਾਅਸੀਂ ਜਾਣਦੇ ਕੌਮ ਦੇ ਵੈਰੀਆਂ ਨੂੰਜੋ ਨਿੱਤ ਨਵੀਆਂ ਚਾਲਾਂ ਚੱਲਦੇ ਨੇਸਾਥੋਂ ਗੁਰੂਆਂ ਦੀ ਨਾ ਲਾਜ ਬਚੀਫਿਰ ਕੀ ਫ਼ਾਇਦਾ ਹਥਿਆਰਾਂ ਤੀਰਾਂ ਦਾ ਕੀ ਪੁੱਛਦਿਉ ਹਾਲ ਫ਼ਕੀਰਾਂ ਦਾਬ
ਬੁੱਲ ਤੇਰੇ ਸੋਹਣੇ, ਜਿਵੇਂ ਪੱਤੀਆਂ ਗੁਲਾਬੀਮੁੰਡਾ ਪੀਵੇ ਨਾ ਸ਼ਰਾਬ, ਹੋਇਆ ਰਹਿੰਦਾ ਉਹ ਸ਼ਰਾਬੀਪੱਬ ਹੌਲੀ ਹੌਲੀ ਚੱਕੇ, ਤੇਰੀ ਮਿਰਗਾਂ ਜਈ ਚਾਲਮੁੰਡੇ ਡਿੱਗ ਡਿੱਗ ਜਾਣ, ਕੈਸਾ ਪਾਇਆ ਮਾਇਆਜਾਲਪਿੰਡਾਂ ਢੱਕ ਕੇ ਤੂੰ ਰੱਖੇ, ਐਵੇਂ ਕਰੇ ਨਾ ਨੁਮਾਇਸ਼ਸੀਰਤ ਸੂਰਤ ਦੀ ਸੋਹਣੀ, ਹਰ ਮੁੰਡੇ ਦੀ ਤੂੰ ਖੁਆਇਸ਼ਬੋਲਾਂ
ਰਾਹਾਂ ਵੱਖ ਸੀ ਸਾਡੀਆਂ ਫੇਰ ਕਿੱਥੇ ਥਾਂਵਾਂ ਦੇ ਮੇਲੇ ਸੀਜਦ ਖਿਆਲ ਹੀ ਹੋਏ ਇਕੱਠੇ ਨਾਫੇਰ ਕਿੱਥੇ ਸਾਹਾਂ ਦੇ ਮੇਲੇ ਸੀਅਸੀਂ ਨੀਵੇਂ ਹੋ ਕੇ ਦੇਖ ਲਿਆਉੱਚਿਆਂ ਕੋਲ਼ੋਂ ਹੋਣਾ ਵੀ ਜ਼ਰੂਰੀ ਸੀਜੋ ਸੀ ਸਹਾਰਾ ਉਹ ਵੀ ਚੂਰ ਹੋਇਆ ਨਾ ਸੀ ਸਰਨਾਮੇ ਬੱਸ ਮਗਰੂਰੀ ਸੀਸਮਾਂ ਲੰਗ ਰਿਹਾ, ਗੁਜ਼ਾਰਾ ਵੀ ਹੋ ਜਾਏਗਾਲੱਗੀ ਭ
It is a poem about the betrayal, hear break, and emotions.
Rate

Join Podchaser to...

  • Rate podcasts and episodes
  • Follow podcasts and creators
  • Create podcast and episode lists
  • & much more

Unlock more with Podchaser Pro

  • Audience Insights
  • Contact Information
  • Demographics
  • Charts
  • Sponsor History
  • and More!
Pro Features